Sort by:
Discussions | Replies | Latest Activity |
---|---|---|
ਕਿੱਦਾਂ ਲੱਗਿਆ ? ਕੀ ਕਹਿੰਦੇ ਨੇ ਸੂਝਵਾਨ ਇਸ ਬਾਬਤਮੈਂ ਜਿਸਨੂ ਟੋਲਿਆ ਥਾਂ ਥਾਂ ਤੇ ਜਾ ਕੇ ; ਘਸਾ ਮਥੇ ਅਤੇ ਟੱਲੀਆਂ ਵਜਾ ਕੇ . ਜਦੋਂ ਮੈਂ ਸੋਚਿਆ ਤਾਂ ਜਾਣਿਆਂ ਇਹ ਕਿ ਮੈਂ ਤਾਂ ਸੀ ਕਿਸੇ ਔਝੜ ਹੀ ਰਾਹ ਤੇ . ਰਤਾ ਕੁ ਚੇਤ… Started by DEEP ZIRVI |
2 |
Jul 24, 2012 Reply by SS |
ghazal"ਸੋਚਦਾ ਹਾਂ ਮਹਕ ਦੀ ਲਿੱਪੀ 'ਚ ਤੇਰਾ ਨਾਂ ਲਿਖਾਂ"*ਚੇਤਰਾਂ ਦੀ ਧੁਪ,ਤਪੇ ਹਾੜਾਂ ਦੀ ਠੰਡੀ ਛਾਂ ਲਿਖਾਂਜੀ ਪਵਾਂ ਤੇਰੀ ਅਦਾ ਦੇ ਮਹਕਦੇ ਦੀਦਾਰ ਲਈਤੇਰੀ ਭੋਲੀ ਸਾਦਗੀ ਤੇ 'ਹ… Started by charnjit mann |
2 |
Mar 3, 2012 Reply by charnjit mann |
ਬੰਦ ਕਿਤਾਬ1. ਬੰਦ ਕਿਤਾਬ ਲੱਗਦਾ ਜੋ ਬੰਦ ਪਈ ਖੋਲਦਾ ਇਸਨੂੰ ਬੇਚੈਨ ਮਨ ਮੇਰਾ ਰੋਜ਼ ਖਿਆਲਾਂ 'ਚ ਪੜ੍ਹੀ ! 2. ਬੰਦ ਕਿਤਾਬ ਕੋਈ ਰਾਜ਼ ਛੁਪਾਏ ਸਾਰੇ ਜਹਾਨ ਤੋਂ ਰਾਜ਼ 'ਚ ਜੋ ਛੁਪਿਆ ਓਹ… Started by SS |
1 |
Mar 3, 2012 Reply by SS |
ਤੇਜ਼ ਹਵਾਏ ਜਰਾ ਠਹਿਰ ਜਾ ਨੀ "geet""Geet " ਤੇਜ਼ ਹਵਾਏ ਜਰਾ ਠਹਿਰ ਜਾ ਨੀ ਠਹਿਰ ਜਾ ਨੀ ਲੈ ਮੈਨੂ ਲੈਣ ਦੇ ਖਲੋ! ਕਿਥੇ ਜੰਮਿਆ ਮੈਂ ਕਿਥੇ ਕੀਤਾ ਆ ਬਸੇਰਾ ਹਨੇਰਿਆਂ ਦੇ ਵਿਚ ਮੈਂ ਟਟੋਲਾਂ ਮੁਖ ਤੇਰਾ… Started by राज लाली बटाला |
4 |
Nov 14, 2011 Reply by राज लाली बटाला |
ਚਾਟੀ-ਮਧਾਣੀਪੰਜਾਬੀ ਲੋਕ ਗੀਤ .....ਮਧਾਣੀਆਂ......ਬੀਤੇ ਹੋਏ ਕੱਲ ਨੂੰ ਯਾਦ ਕਰਦਿਆਂ .......ਸੁਰਿੰਦਰ ਕੌਰ ਦੀ ਆਵਾਜ਼ 'ਚ ਮਧਾਣੀਆਂ ...... ਹਾਏ ਓ ਮੇਰਿਆ ਡਾਢਿਆ ਰੱਬਾ,… Started by SS |
1 |
Nov 4, 2011 Reply by dilbag virk |
ਮਿੱਟੀ ਦਾ ਦੀਵਾਮਿੱਟੀ ਦਾ ਦੀਵਾ ਦੀਵਾਲ਼ੀ ਦੀ ਰਾਤ ਨੂੰ ਹਨ੍ਹੇਰੀ ਕੋਠੜੀ ‘ਚ ਬੈਠਾ ਇੱਕ ਖੂੰਜੇ ਲੱਗਿਆ ਵਿਰਲਾਂ ‘ਚੋਂ ਦੀ ਝਾਕਦਾ ਤੇ ਇੱਕੋ ਟਕ ਨਿਹਾਰਦਾ ਕਿਸੇ ਬਨ੍ਹੇਰੇ ‘ਤੇ ਲੱਗੀਆਂ ਟਿਮ… Started by SS |
2 |
Nov 3, 2011 Reply by SS |
ਤਵੇ ‘ਤੇ ਚੰਦਰੋਟੀ ਪਕਾਵਾਂ ਤਵੇ ‘ਤੇ ਉੱਤਰਿਆ ਚੰਦ ਵੇਖਿਆ Started by SS |
1 |
Nov 3, 2011 Reply by SS |
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ ..................ਗੀਤ( ਉਦਾਸ ਗੀਤ , ਉਸ ਉਦਾਸ ਬੱਚੇ ਦਾ ਜਿਸਦੀ ਮਾਂ ਉਸਨੂੰ ਉਸਦੇ ਜ਼ਾਲਿਮ ਪਿਓ ਕੋਲ ਛਡ ਕੇ ਆਪ ਕੀਤੇ ਦੂਰ ਚਲੀ ਗਈ - ਆਜ਼ਾਦੀ ਦਿਹਾੜਾ ਉਸ ਬੱਚੇ ਦੀ ਜ਼ੁਬਾਨ ਤੋਂ ) ਨ… Started by राज लाली बटाला |
4 |
Oct 26, 2011 Reply by राज लाली बटाला |
ਲਾਰਾ-ਲੱਪਾਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੇ ਜ਼ਿੰਦਗੀ ਨੂੰ ਗਾਹਾਂ ਹੀ ਪਾਈ ਰੱਖਦੇ ਵਕਤ ਨੂੰ ਥੋੜਾ ਜਿਹਾ ਟਪਾਈ ਰੱਖਦੇ ਵਕਤ ਨੂੰ ਵਖਤਾਂ ‘ਚ ਪਾਈ ਰੱਖਦੇ ਦੁਨੀਆਂ ਨੂੰ ਐਵੇਂ ਹੀ ਨ… Started by SS |
2 |
Sep 2, 2011 Reply by SS |
ਗੀਟੇ ਖੇਲਣਾਢਲੀ ਦੁਪਹਿਰੇ ਆਥਣ ਵੇਲ਼ੇ ਨਿੱਕੀਆਂ ਕੁੜੀਆਂ ਘਰ ਦੇ ਵਿਹੜੇ ਆਣ ਜਦ ਜੁੜੀਆਂ ਖੇਡਣ ਰੁੱਝੀਆਂ ਸਭ ਤੋਂ ਜ਼ਿਆਦਾ ਖੇਡ ਪਿਆਰੀ ਖੇਡਣ ਗੀਟੇ ਵਾਰੋ-ਵਾਰੀ ਗੀਟੇ ਚੁੱਕਦੀਆਂ ਇੱਕ-ਇ… Started by SS |
4 |
Aug 30, 2011 Reply by SS |
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |