ਮੈਂ ਜਿਸਨੂ ਟੋਲਿਆ ਥਾਂ ਥਾਂ ਤੇ ਜਾ ਕੇ ;
ਘਸਾ ਮਥੇ ਅਤੇ ਟੱਲੀਆਂ ਵਜਾ ਕੇ .
ਜਦੋਂ ਮੈਂ ਸੋਚਿਆ ਤਾਂ ਜਾਣਿਆਂ ਇਹ
ਕਿ ਮੈਂ ਤਾਂ ਸੀ ਕਿਸੇ ਔਝੜ ਹੀ ਰਾਹ ਤੇ .
ਰਤਾ ਕੁ ਚੇਤਨਾ ਨੂੰ ਸਾਣ ਲਾਇਆ ;
ਤੇ ਤੁਰਿਆ ਤੀਸਰਾ ਨੇਤਰ ਜਗਾ ਕੇ .
ਮੈਂ ਤੱਕਿਆ ਓਪਰਾ ਕੋਈ ਨਹੀਂ ਸੀ ;
ਮੈਂ ਮਿਲਿਆ ਸਭ ਨੂੰ ਹੀ ਬਾਹਵਾਂ ਫੈਲਾ ਕੇ .
ਕੋਈ 'ਬੋਦੀ ',ਕੋਈ 'ਸੁੰਨਤ ' ਨਾ 'ਅੰਮ੍ਰਿਤ '
ਰੁਕਾਵਟ ਸੀ ਨਹੀਂ ਹੁਣ ਮੇਰੀ ਰਾਹ ਤੇ
. ਦੀਪ ਜ਼ੀਰਵੀ
Tags:
ਪੁਚਾਈ ਰੂਹ ਨੂੰ ਠੰਡਕ ਹੈ ਡਾਢੀ
ਗ਼ਜ਼ਲ ਪੁਰ੍ਨੂਰ ਮਹਫ਼ਿਲ ਨੂੰ ਸੁਣਾ ਕੇ
ਵਾਹ ! ਕਮਾਲ ਹੈ! ਅੱਖਰਾਂ ਦਾ ਜਾਦੂ !
ਕੋਈ 'ਬੋਦੀ ',ਕੋਈ 'ਸੁੰਨਤ ' ਨਾ 'ਅੰਮ੍ਰਿਤ '
ਰੁਕਾਵਟ ਸੀ ਨਹੀਂ ਹੁਣ ਮੇਰੀ ਰਾਹ ਤੇ........
ਦਿਲ ਨੂੰ ਧੂਹ ਪਾਉਂਦੀਆਂ ਨੇ ਇਹ ਸਤਰਾਂ !
ਬਹੁਤ ਹੀ ਵਧੀਆ ਲਿਖਤ ਨੂੰ ਸਾਂਝਾ ਕਰਨ ਲਈ ਦੀਪ ਜੀ ਸ਼ੁਕਰੀਆ।
ਕਦੇ ਸਮਾਂ ਕੱਢ ਕੇ ਹਾਇਕੁ-ਲੋਕ ਆਉਣਾ।
ਲਿੰਕ ਹੈ.............http://haikulok.blogspot.com
ਹਰਦੀਪ
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |